sale-last-day-of-amazon-sale-today-buy-this-smartphone-in-low-price | Diwali Sale: ਸਸਤੇ ਫੋਨ ਖਰੀਦਣ ਦਾ ਅੱਜ ਆਖਰੀ ਮੌਕਾ, ਦੀਵਾਲੀ ਮਗਰੋਂ ਮਿਲਣਗੇ ਮਹਿੰਗੇ

0
298


ਨਵੀਂ ਦਿੱਲੀ: ਸੀਜ਼ਨ ਦੀ ‘ਐਮੇਜ਼ੌਨ ਗ੍ਰੇਟ ਇੰਡੀਅਨ ਸੇਲ’ ਦਾ ਅੱਜ ਆਖ਼ਰੀ ਦਿਨ ਹੈ। ਇਸ ਸੇਲ ਵਿੱਚ ਕੰਪਨੀ ਆਖ਼ਰੀ ਮੂਵਮੈਂਟ ’ਚ ਵੀ ਕਈ ਸਮਾਰਟਫ਼ੋਨ ਸਸਤੇ ਭਾਅ ਦੇ ਰਹੀ ਹੈ। ਜੇ ਤੁਸੀਂ ਇਸ ਦੀਵਾਲੀ ਮੌਕੇ ਨਵਾਂ ਫ਼ੋਨ ਖ਼ਰੀਦਣਾ ਚਾਹੁੰਦੇ ਹੋ, ਤਾਂ ਛੇਤੀ ਕਰੋ। ਆਓ ਵੇਖੀਏ ਕਿ ਕਿਹੜੇ ਫ਼ੋਨ ਉੱਤੇ ਕਿਹੜੀ ਆਫ਼ਰ ਦਿੱਤੀ ਜਾ ਰਹੀ ਹੈ।

Samsun Galaxy M31 Prime Edition: ਇਸ ਫ਼ੋਨ ’ਤੇ ਲਗਪਗ 2,200 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਤੁਸੀਂ ਇਸ ਨੂੰ ਸਿਰਫ਼ 16,499 ਰੁਪਏ ਵਿੱਚ ਖ਼ਰੀਦ ਸਕਦੇ ਹੋ। ਇਸ ਤੋਂ ਇਲਾਵਾ ਇਸੇ ਫ਼ੋਨ ’ਤੇ SBI ਕ੍ਰੈਡਿਟ ਕਾਰਡ ਨਾਲ 10 ਫ਼ੀ ਸਦੀ ਕੈਸ਼ਬੈਕ ਦੀ ਆਫ਼ਰ ਤੇ 2,000 ਰੁਪਏ ਦਾ ਐਕਸਟ੍ਰਾ ਐਮੇਜ਼ੌਨ ਪੇ ਕੈਸ਼ਬੈਕ ਵੀ ਮਿਲ ਰਿਹਾ ਹੈ। ਐਮੇਜ਼ੌਨ ਨੋਕੌਸਟ EMI ਨਾਲ ਐਕਸਚੇਂਜ ਆੱਫ਼ਰ ਦੇ ਤੌਰ ਉੱਤੇ 11,200 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ।

Redmi Note 9 Pro Max: 6 GB RAM + 64 GB ਸਟੋਰੇਜ ਇਸ ਫ਼ੋਨ ਦੀ ਕੀਮਤ 15,999 ਰੁਪਏ ਹਨ। ਇਸ ਉੱਤੇ 3,000 ਰੁਪਏ ਦੀ ਛੋਟ ਹੈ। ਇਸ ਉੱਤੇ ਬਾਕੀ ਸਾਰੀਆਂ ਛੋਟਾਂ ਤੇ ਆੱਫ਼ਰਾਂ ਵੀ ਹਨ।

Vivo S1 Pro: 20,990 ਰੁਪਏ ਦੀ ਕੀਮਤ ਵਾਲਾ ਇਹ ਫ਼ੋਨ 18,990 ਰੁਪਏ ਦਾ ਮਿਲ ਰਿਹਾ ਹੈ। ਇਸ ਉੱਤੇ ਬਾਕੀ ਸਾਰੀਆਂ ਛੋਟਾਂ ਤੇ ਆਫ਼ਰਾਂ ਵੀ ਹਨ।

Oppo F17: ਡਿਸਕਾਊਂਟ ਤੋਂ ਬਾਅਦ ਇਹ ਫ਼ੋਨ ਹੁਣ 16,990 ਰੁਪਏ ਦਾ ਮਿਲ ਰਿਹਾ ਹੈ। ਇਸ ਉੱਤੇ ਵੀ ਬਾਕੀ ਸਾਰੀਆਂ ਛੋਟਾਂ ਤੇ ਆਫ਼ਰਜ਼ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Source link