Festival Sale: Up To 40,000 Discounts On Expensive Phones At Flipkart Sale, Find Out Offers

0
140


ਦੀਵਾਲੀ ਆ ਰਹੀ ਹੈ। ਅਜਿਹੇ ‘ਚ ਫਲਿੱਪਕਾਰਟ ਦੀ ਬਿਗ ਦੀਵਾਲੀ ਸੇਲ ਵੀ 13 ਨਵੰਬਰ ਨੂੰ ਖਤਮ ਹੋਣ ਜਾ ਰਹੀ ਹੈ। ਇਸ ਸੇਲ ‘ਚ ਸਮਾਰਟਫੋਨਸ ‘ਤੇ ਜ਼ਬਰਦਸਤ ਆਫਰਸ ਹਨ। ਇਸ ‘ਚ ਮਟਰੋਲਾ ਦੇ ਸਮਾਰਟਫੋਨ ‘ਤੇ ਸਭ ਤੋਂ ਵਧੀਆ ਡੀਲ ਮਿਲ ਰਹੀ ਹੈ। ਆਓ ਜਾਣਦੇ ਹਾਂ ਕਿਹੜੇ ਫੋਨ ‘ਤੇ ਕਿਹੜੇ ਆਫਰ ਮਿਲ ਰਹੇ ਹਨ ਤੇ ਕਿੰਨੇ ਰੁਪਏ ਦੀ ਛੂਟ ਹੈ।

Motorola Razr 5G

ਫਲਿੱਪਕਾਰਟ ਦੀ ਬਿੱਗ ਦਿਵਾਲੀ ਸੇਲ ‘ਚ ਮਟਰੋਲਾ ਰੇਜ਼ਰ ‘ਤੇ ਚੰਗੀ ਛੂਟ ਮਿਲ ਰਹੀ ਹੈ। ਤੁਸੀਂ ਇਸ ਫੋਨ ‘ਤੇ ਲਗਪਗ 40,000 ਰੁਪਏ ਦੀ ਛੋਟ ਦੇ ਨਾਲ ਆਰਡਰ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਨੂੰ ਇਸ ਫੋਨ ਨੂੰ 1,24,999 ਰੁਪਏ ਦੀ ਬਜਾਏ 84,999 ਰੁਪਏ ਵਿੱਚ ਖਰੀਦਣ ਦਾ ਮੌਕਾ ਮਿਲੇਗਾ।

Moto G9

ਫਲਿੱਪਕਾਰਟ ਦੀ ਇਸ ਸੇਲ ‘ਚ 9,999 ਰੁਪਏ ‘ਚ ਮੋਟੋਰੋਲਾ ਦਾ ਮੋਟੋ ਜੀ 9 ਉਪਲੱਬਧ ਹੈ। ਹਾਲਾਂਕਿ ਇਸ ਫੋਨ ਦੀ ਅਸਲ ਕੀਮਤ 14,999 ਰੁਪਏ ਹੈ। ਨਾਲ ਹੀ ਫੋਨ ‘ਤੇ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਸਮਾਰਟਫੋਨ ‘ਤੇ ਵੱਧ ਤੋਂ ਵੱਧ 9,400 ਰੁਪਏ ਦਾ ਬੇਨੀਫਿੱਟ ਮਿਲ ਸਕਦਾ ਹੈ।

Motorola Edge+

Motorola Edge+ ‘ਤੇ ਵੀ ਇਸ ਸੇਲ ‘ਚ ਛੂਟ ਮਿਲ ਰਹੀ ਹੈ। ਤੁਸੀਂ ਇਸ ਫੋਨ ਨੂੰ ਫਲਿੱਪਕਾਰਟ ‘ਤੇ 64,999 ਰੁਪਏ ‘ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ ਦੀ ਮਦਦ ਨਾਲ ਗਾਹਕ ਬੈਂਕਡਿਸਕਾਊਂਟ ਤੇ ਐਕਸਚੇਂਜ ਬੇਨੀਫਿੱਟ ਵੀ ਪ੍ਰਾਪਤ ਕਰ ਸਕਦੇ ਹਨ।Source link