Sign in Welcome! Log into your account your username your password Forgot your password? Get help Create an account Create an account Welcome! Register for an account your email your username A password will be e-mailed to you. Password recovery Recover your password your email A password will be e-mailed to you. HomeNEWSCORONAਭਦੌੜ ਇਲਾਕੇ ਚ ਆਏ 4 ਹੋਰ ਕੋਰੋਨਾ ਮਰੀਜ਼ NEWSCORONAPunjab ਭਦੌੜ ਇਲਾਕੇ ਚ ਆਏ 4 ਹੋਰ ਕੋਰੋਨਾ ਮਰੀਜ਼ By AMANDEEP SINGH BARNALA August 17, 2020 0 658 Facebook Twitter Pinterest WhatsApp ਜਿਲ੍ਹਾ ਬਰਨਾਲਾ ਚ ਆਏ 62 ਨਵੇ ਕੇਸ ਭਦੌੜ 17 ਅਗਸਤ (ਵਿਕਰਾਂਤ ਬਾਂਸਲ) ਕੋਰੋਨਾ ਮਹਾਂਮਾਰੀ ਕਸਬਾ ਭਦੌੜ ਅੰਦਰ ਦਿਨ ਪ੍ਰਤੀ ਦਿਨ ਆਪਣੇ ਪੈਰ ਪਸਾਰਦੀ ਜਾ ਰਹੀ ਹੈ, ਅੱਜ ਭਦੌੜ ਇਲਾਕੇ ਵਿੱਚ ਕੋਰੋਨਾ ਦੇ 4 ਕੇਸ ਪੋਜ਼ੇਟਿਵ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਬਲਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਵਿੱਚ ਇੱਕ ਔਰਤ ਜੋ ਕਿ ਅਸਟ੍ਰੇਲੀਆ ਤੋਂ ਆਈ ਹੈ ਦੀ ਰਿਪੋਰਟ ਕੋਰੋਨਾ ਪੋਜ਼ੇਟਿਵ ਆਈ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਸਟੇਟ ਬੈਂਕ ਆਫ਼ ਇੰਡਿਆ ਦੇ ਕੈਸ਼ੀਅਰ ਸਮੇਤ 2 ਮੁਲਾਜਮਾਂ ਅਤੇ ਬੈਂਕ ਦੀ ਹੀ ਇੱਕ ਸਫ਼ਾਈ ਸੇਵਿਕਾ ਦੀ ਰਿਪੋਰਟ ਵੀ ਕੋਰੋਨਾ ਪੋਜ਼ੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਅੱਜ ਜਿਲ੍ਹਾ ਬਰਨਾਲਾ ਵਿੱਚ 62 ਕੋਰੋਨਾ ਪੋਜ਼ੇਟਿਵ ਕੇਸ ਆਏ ਹਨ। ਹੁਣ ਤੱਕ ਜਿਲ੍ਹਾ ਬਰਨਾਲਾ ਅੰਦਰ ਕੋਰੋਨਾ ਦੇ 470 ਐਕਟਿਵ ਕੇਸ ਹਨ ਅਤੇ 211 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ ਕੋਰੋਨਾ ਨਾਲ ਜਿਲ੍ਹੇ ਬਰਨਾਲੇ ਅੰਦਰ 13 ਮੌਤਾਂ ਵੀ ਹੋ ਚੁੱਕੀਆਂ ਹਨ। Share this:TwitterFacebookLike this:Like Loading... Related Facebook Twitter Pinterest WhatsApp AMANDEEP SINGH BARNALAhttp://bharatlive.net Previous articleਭਦੌੜ ਦੇ 3 ਮਰੀਜ਼ਾਂ ਸਣੇ ਕੁੱਲ 5 ਮਰੀਜ਼ ਆਏ ਕੋਰੋਨਾ ਪੋਜ਼ੇਟਿਵNext articleਦੁਪਹਿਰ ਕਿੰਨੇ ਵਜੇ ਖਾਂਦੇ ਹੋ ਖਾਣਾ? ਜਾਣੋ ਕਿੰਨੇ ਵਜੇ ਤੋਂ ਬਾਅਦ ਨਹੀਂ ਖਾਣਾ ਚਾਹੀਦਾ ਦੁਪਹਿਰ ਦਾ ਖਾਣਾ, ਕੀ ਹੋ ਸਕਦੇ ਹਨ ਨੁਕਸਾਨ RELATED ARTICLES Punjab SAD प्रधान Sukhbir Badal ने सुनीं लोगों की शिकायतें, जल्द हल करने का दिया आश्वासन Punjab Punjab Police का बड़ा ऐलान, बजुर्गों को तंग करने वालो पर होगी सख़्त करवाई Punjab Pakistan के पेशावर में 2 सिखों के कत्ल की घटना की Capt Amarinder Singh ने की निंदा, PM Modi से की संज्ञान लेने की... Punjab Sukhbir Badal ने केंद्र सरकार से गेहूं के निर्यात पर अनुमति देने की मांग की, कहा- इस किसान विरोधी फैसले की करे समीक्षा LEAVE A REPLY Cancel replyLog in to leave a comment Must Read Man arrested in Bihar for making fake FB ID of Amit Shah Trending SAD प्रधान Sukhbir Badal ने सुनीं लोगों की शिकायतें, जल्द हल करने का दिया आश्वासन Punjab Punjab Police का बड़ा ऐलान, बजुर्गों को तंग करने वालो पर होगी सख़्त करवाई Punjab Two Sikhs gunned down near Peshawar Trending Protests in Pakistan after two Sikh shopkeepers gunned down Trending