Thursday, April 18, 2024
HomeNEWSPUNJABਸ਼ਹਿਣਾ ਵਿਖੇ ਪੰਚਾਇਤ ਘਰ ਦਾ ਉਦਘਾਟਨ

ਸ਼ਹਿਣਾ ਵਿਖੇ ਪੰਚਾਇਤ ਘਰ ਦਾ ਉਦਘਾਟਨ

ਇਸ ਦੀਵਾਲੀ ‘ਤੇ ਸਾਹਿਬ-ਏ-ਕਾਮਲ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਆਉਣ ਵਾਲੇ ਸਮੇਂ ਵਿਕਾਸ ਅਤੇ ਕਸਬਾ ਸ਼ਹਿਣਾ ਦੀ ਆਨ-ਵਾਣ ਅਤੇ ਸ਼ਾਨ ਦਾ ਪ੍ਰਤੀਕ ਅਤਿ ਅਧੁਨਿਕ ਸਹੂਲਤਾਂ ਵਾਲੇ ਪੰਚਾਇਤਘਰ ਸ਼ਹਿਣਾ ਦਾ 12 ਨਵੰਬਰ 2020 ਦਿਨ ਵੀਰਵਾਰ ਨੂੰ ਇਸ ਜਗ੍ਹਾਂ ਦੇ ਪਹਿਲੇ ਪੜ੍ਹਾਅ ਦਾ ਸੁੰਦਰ ਗੇਟ ਅਤੇ ਚਾਰਦੀਵਾਰੀ ਬਣਕੇ ਲੋਕ ਸਹੂਲਤਾਂ ਲਈ ਤਿਆਰ ਹੈ। ਸਾਨੂੰ ਲੋਕਾਂ ਵੱਲੋਂ ਮਿਲੇ ਸਹਿਯੋਗ ਪਿਆਰ ਦੇ ਅਸੀ ਹਮੇਸ਼ਾ ਰਿਣੀ ਰਹਾਗੇ। ਕਸਬੇ ਸ਼ਹਿਣਾ ਦੇ ਵਿਕਾਸ ਲਈ ਮਿਹਨਤ ਜਾਰੀ ਰੱਖਾਗੇ।

ਅਸੀ ਧੰਨਵਾਦੀ ਹਾਂ, ਸਮੂਹ ਦਾਨੀ ਸੱਜਣਾਂ ਦੇ ਜਿੰਨਾਂ ਦੇ ਸਹਿਯੋਗ ਸਕਦਾ ਇਹ ਸ਼ੁੱਭ ਕੰਮ ਬਿਨਾਂ ਕਿਸੇ ਸਰਕਾਰੀ ਮਦਦ ਦੇ ਹੋਇਆ !

ਇਸ ਜਗ੍ਹਾਂ ਦੀ ਯੋਗ ਵਰਤੋਂ ਦੇ ਸਾਡੇ ਮੁੱਖ ਟੀਚੇ !

1. ਭਾਰਤ ਨਿਰਮਾਣ ਸੇਵਾ ਕੇਂਦਰ (ਮਨਰੇਗਾ ਭਵਨ)

2. ਸਟੱਡੀ ਸੈਂਟਰ, 3. ਕੰਪਿਊਟਰ ਰੂਮ, 4. ਲਾਇਬਰੇਰੀ, 5. ਅੌਰਤਾਂ ਲਈ ਜਿਮ, 6. ਪੰਚਾਇਤੀ ਆਮਦਨ ਵਧਾਉਣ ਲਈ ਦੁਕਾਨਾਂ ਦਾ ਨਿਰਮਾਣ, 7. ਗੁਰੂ ਨਾਨਕ ਮੋਦੀਖਾਨਾ (ਸਸਤੀਆਂ ਦਵਾਈਆਂ ਦੀ ਦੁਕਾਨ), 8. ਅਤਿ ਅਧੁਨਿਕ ਪਾਰਕ, 9. ਬੈਂਕ, 10. ਪਟਵਾਰਖਾਨਾ, 11. ਡਾਕਘਰ, 12. ਸੀਡੀਪੀਓ ਦਫਤਰ ਆਦਿ। ਇਸ ਜਗ੍ਹਾਂ ‘ਤੇ ਹੁਣ ਤੱਕ ਹੋਏ ਖਰਚੇ ਅਤੇ ਮਿਲੇ ਦਾਨ ਦਾ ਵੇਰਵਾ

ਫਲੈਗ – 4400

ਪੱਥਰ ਅਤੇ ਲਿਖਾਈ – 9500

ਢੁਲਾ ਸਟੋਰ – 15000

ਟਰਾਂਸਪੋਰਟ ਅਤੇ ਜੇਸੀਬੀ – 15000

ਭਰਤ ਪਾਈ – 18500

ਲੋਗੋ ਡਿਜ਼ੀਟਲ, ਬਿਜਲੀ – 20000

ਖੰਡ,ਦੁੱਧ ਡੀਜ਼ਲ ਆਦਿ – 25300

ਬਰੇਤੀ – 28800

ਟਾਈਲਾਂ ਅਤੇ ਇੰਟਾਂ – 190400

ਅਰੁਣ ਸੀਮਿੰਟ ਸਟੋਰ – 220117

ਲੇਵਰ – 328000

ਕੁੱਲ ਰਕਮ 875017

ਦਾਨ ਨਗਦ

ਮਹਾਂਵੀਰ ਚਾਟ – 1100

ਭੋਲਾ ਮਾਸਟਰ – 3000

ਹੈਪੀ ਸਿੰਘ ਸੁਨਿਆਰ – 5000

ਮੀਤਾ ਜਟਾਣਾ – 10000

ਵਿਜੈ ਕੁਮਾਰ ਆੜਤੀਆਂ – 11000

ਗੁਰਦੇਵ ਸਿੰਘ ਢੀਂਡਸਾ – 20000

ਜਿੰਦਰ ਆਸਟੇਲੀਆ – 35000

ਸਮਿੰਦਰ ਕੈਨੇਡਾ – 31000

ਬਲਵੰਤ ਸਿੰਘ ਝਮਟ ਦੀ ਯਾਦ ਵਿੱਚ – 50000

ਬਿੰਦਰ ਸਿੰਘ ਮਾਙੂ – 10000

ਕ੍ਰਿਸਨ ਮਹੰਤ – 2100

ਕੁੱਲ ਰਕਮ – 178200

ਪੁੱਤਰੀ ਪਾਠਸ਼ਾਲਾ ਨੇ ਲੋਹਾ, ਰੰਗ, ਲੇਵਰ 228475

ਸਰਪੰਚ ਕਲਕੱਤਾ ਕੋਲੋ ਚਲਦੇ – 708917

ਟੋਟਲ ਜੋੜ 1103492

ਕੁਝ ਹੋਰ ਦਾਨ

ਪਿੰਰਸ ਭੱਠੇ ਵਾਲਾ – 3500 ਇੱਟ

ਬਰਨਾਲਾ ਭੱਠਾ – 5000 ਇੱਟ

ਭੋਲਾ ਸਿੰਘ ਭੱਠੇ ਵਾਲੇ – 3500 ਇੱਟ

ਅਮਰਜੀਤ ਸਿੰਘ ਸੁਨਿਆਰ – 15 ਬੋਰੀ ਸੀਮਿੰਟ

ਮਿੱਠੂ ਜਟਾਣਾ – 10 ਬੋਰੀ ਸੀਮਿੰਟ

ਪੱਪੂ ਮਹੰਤ – 5 ਬੋਰੀ ਸੀਮਿੰਟ

ਹੈਪੀ ਮਹੰਤ – 5 ਬੋਰੀ ਸੀਮਿੰਟਆ

ਆਪ ਜੀ ਦਾ ਸੇਵਾਦਾਰ ਸਰਪੰਚ ਕਲਕੱਤਾ

RELATED ARTICLES

Most Popular

Recent Comments