ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਅਨੁਸਾਰ ਕਰਫਿਊ ਵਿੱਚ ਛੋਟ ਦੇਣ ਸਬੰਧੀ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ। ਪਹਿਲਾਂ ਤੋਂ ਜਾਰੀ ਪਾਬੰਦੀਆਂ ਭਲਕੇ (30 ਅਪਰੈਲ ਨੂੰ) ਵੀ ਲਾਗੂ ਰਹਿਣਗੀਆਂ । ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਲੋਕ ਕਰਫਿਊ ਦਾ ਪਾਲਣ ਕਰਨ

0
93