ਹੁਣ ਮੋਬਾਈਲ ਰੱਖਣਾ ਪਏਗਾ ਮਹਿੰਗਾ, 20 ਫ਼ੀਸਦ ਤੱਕ ਮਹਿੰਗੇ ਹੋਣਗੇ ਪਲਾਨ

0
17

ਨਵੀਂ ਦਿੱਲੀ: ਅਗਲੇ ਸਾਲ ਤੋਂ ਤੁਹਾਨੂੰ ਹੁਣ ਫ਼ੋਨ ‘ਤੇ ਗੱਲ ਕਰਨ ਲਈ ਹੋਰ ਪੈਸੇ ਦੇਣੇ ਪੈ ਸਕਦੇ ਹਨ। ਵੋਡਾਫੋਨ-ਆਈਡੀਆ ਤੇ ਏਅਰਟੈਲ ਆਪਣੇ ਟੈਰਿਫ ਦੀ ਕੀਮਤ ‘ਚ 15-20 ਪ੍ਰਤੀਸ਼ਤ ਦਾ ਵਾਧਾ ਕਰਨ ਜਾ ਰਹੇ ਹਨ। ਇਹ ਕੰਪਨੀਆਂ ਇਸ ਵੇਲੇ ਘਾਟੇ ‘ਤੇ ਚੱਲ ਰਹੀਆਂ ਹਨ। ਇਸ ਦੇ ਕਾਰਨ ਟੈਰਿਫ ‘ਚ ਵਾਧਾ

Source link