ਸ: ਜਸਵੰਤ ਸਿੰਘ ਕੰਵਲ ਅਨੰਤ ਉਡਾਰੀ ਮਾਰ ਗਏ।

0
156
ਅੰਤਿਮ ਸੰਸਕਾਰ ਤਿੰਨ ਵਜੇ ਢੁੱਡੀਕੇ ਵਿਖੇ ਹੋਵੇਗਾ। 
ਰਾਏਕੋਟ,  ( ਗੁਰਭਿੰਦਰ ਸਿੰਘ ਗੁਰੀ)
ਕੰਵਲ ਜੀ ਅੱਜ ਸਵੇਰੇ ਉੱਠੇ ਗ਼ੁਸਲਖ਼ਾਨੇ ਚ ਇਸ਼ਨਾਨ ਕਰਕੇ ਚੱਲ ਬਾਈ ਕਹਿ ਗਏ।
ਜੂਨ ਚ ਕਰਨੇ ਸਨ 101 ਸਾਲ।
ਉਨ੍ਹਾਂ ਦੇ ਸਪੁੱਤਰ ਸਰਬਜੀਤ ਸਿੰਘ ਮੁਤਾਬਕ ਸਵੇਰੇ ਚੰਗੇ ਭਲੇ ਉੱਠੇ ਸਨ।