ਸ਼ੈਸ਼ਨ ਦੀ ਸੁਰੂਆਤ ਵਿੱਚ ਵਦਿਆਿਰਥੀਆ ਅਤੇ ਅਧਆਿਪਕਾਂ ਨੇ ਸ਼ੁਖਮਨੀ ਸਾਹਬਿ ਦਾ ਪਾਠ ਕੀਤਾ

0
166
ਬਰਨਾਲਾ ਇਲਾਕੇ ਦੇ ਅੰਤਰ-ਰਾਸ਼ਟਰੀ ਪੱਧਰ ਦੀ ਸਿੱਖਿਆ ਮੁਹੱਈਆਂ ਕਰਵਾਉਣ ਵਚਿ ਮੋਹਰੀ ਸੰਸਥਾ ਗੋfਬੰਦ ਇੰਟਰਨੈਸ਼ਨਲ ਪਬਲਕਿ ਸਕੂਲ ਭਦੌਡ਼ ਦੇ ਨਵੇਂ ਸ਼ੈਸਨ ਦੀ ਸ਼ੁਰੂਆਤ ਕੀਤੀ ਗਈ। ਸ਼ੈਸ਼ਨ ਦੀ ਸੁਰੂਆਤ ਵਿੱਚ ਵਦਿਆਿਰਥੀਆ ਅਤੇ ਅਧਆਿਪਕਾਂ ਨੇ ਸ਼ੁਖਮਨੀ ਸਾਹਬਿ ਦਾ ਪਾਠ ਕੀਤਾ। ਇਸ ਮੌਕੇ ਸਕੂਲ ਦੇ ਸਰਪ੍ਰਸਤ ਸ੍ਰ:ਦਰਸ਼ਨ fਸੰਘ fਗੱਲ , ਡਾਇਰੈਕਟਰ ਪ੍ਰਿਸੀਪਲ ਡਾ. ਸੰਜੇ ਸਕਲਾਨੀ,  ਐਮ.ਡੀ ਮੈਡਮ ਨਵਨੀਤ ਕੌਰ fਗੱਲ ਹਾਜ਼ਰ ਸਨ।
ਚੇਅਰਮੈਨ ਸ੍ਰ:ਦਰਸ਼ਨ ਸਿੰਘ ਗਿੱਲ ਨੇ ਨਵੇਂ ਸ਼ੈਸਨ ਦੀ ਸ਼ੁਰੂਆਤ ਤੇ ਪ੍ਰੰਿਸੀਪਲ, ਸਟਾਫ਼ ਅਤੇ ਵਦਿਆਿਰਥੀਆਂ ਨੂੰ ਵਧਾਈ ਦਿਤੀ।
ਡਾ. ਸੰਜੇ ਸਕਲਾਨੀ ਨੇ ਨਵੇਂ ਸ਼ੈਸਨ ਦੀ ਸੁਰੂਆਤ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਵਦਿਆਿਰਥੀਆਂ ਨੂੰ ਪ੍ਰੇਰਤਿ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਕਾਮਯਾਬੀ ਦੀਆਂ ਹੋਰ ਬੁਲੰਦੀਆਂ ਨੂੰ ਛੂੰਹਣ ਲਈ ਬਚਨਵੰਧ ਹਨ।