ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਾਣ ਸਨਮਾਨ

0
168

ਗ੍ਰਾਮ ਪੰਚਾਇਤ ਸ਼ਹਿਣਾ, ਗੁਰਦੁਆਰਾ ਪਾਤਸ਼ਾਹੀ ਛੇਵੀਂ, ਬੀਬੜੀਆ ਮਾਈਆਂ ਕਮੇਟੀ ਅਤੇ ਪੁੱਤਰੀ ਪਾਠਸ਼ਾਲਾ ਕਮੇਟੀ ਵੱਲੋਂ ਸਮਾਜ ਸੇਵਾ ਅਤੇ ਸੰਬੰਧਿਤ ਪ੍ਰਾਪਤੀਆਂ ਕਰਨ ਵਾਲੇ ਪਿੰਡ ਵਾਸੀਆਂ ਨੂੰ ਮਿਤੀ 23 ਮਾਰਚ 2020 ਦਿਨ ਸੋਮਵਾਰ 11.00 ਵਜੇ ਸਨਮਾਨ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਸ ਪ੍ਰਤਿ ਜਾਣਕਾਰੀ ਦਿੰਦੇ ਹੋਏ ਗ੍ਰਾਮ ਪੰਚਾਇਤ ਸ਼ਹਿਣਾਂ ਦੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਨੇ ਪੁਰਸਕਾਰਾਂ ਵਾਰੇ ਦੱਸਿਆ ਕਿ
(1) ਪ੍ਰਸੰਸਾ ਪੱਤਰ
(2) ਨਕਦ ਰਾਸ਼ੀ ਰੁਪਏ 2100 ਅਤੇ 1100
(3) ਸਰਵੋਤਮ ਪੁਰਸਕਾਰ ਸੋਨ ਤਗਮਾ (Gold medal) 10 gm (1)
ਸਮੂਹ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਮਨ ਪਸੰਦ ਵਿਅਕਤੀਆਂ ਦੇ ਨਾਮ ਉਹਨਾਂ ਦੀਆਂ ਪ੍ਰਾਪਤੀਆਂ ਸ਼ਹਿਤ ਸਰਪੰਚ ਗ੍ਰਾਮ ਪੰਚਾਇਤ ਦੇ ਦਫ਼ਤਰ ਪੰਚਾਇਤ ਘਰ ਵਿੱਚ ਸੰਪਰਕ ਕਰਨ।
ਕੈਟਾਗਰੀਆਂ
(1) ਪੇਂਡੂ ਵਿਕਾਸ (Rural development) (2) ਜਨਤਕ ਸੇਵਾਵਾਂ Public service (3) ਖੇਡਾਂ Sports (4) ਸਿਖਿਆ Education (5) ਸਮਾਜ ਸੇਵਾ social work (6) ਵਪਾਰਕ (7) ਸਮਾਜ ਸੁਧਾਰਕ Social welfare’s (8) ਯੂਥ ਆਈਕਨ Youth icon (9) ਪੱਤਰਕਾਰਤਾ (10) ਜੀਵਨ ਕਾਲ ਦੀ ਪ੍ਰਾਪਤੀ Life time achievements (11) ਰੋਜ਼ਗਾਰ ਦੇ ਸਾਧਨ Jobs (12) ਸਵੱਛ ਸ਼ਹਿਣਾ Clean sehna (13) ਲੋਕ ਸੰਗੀਤ Folk song (14) ਲੋਕ ਨਾਚ ਭੰਗੜਾ ਗਿੱਦਾ Bhangra Gidda (15) Spirtuality ਗੁਣਵਾਦ (16) ਡਾਇਰੈਕਟਰ (17) ਧੀ ਸਹਿਣੈ ਦੀ ਆਦਿ ਗਤੀਵਿਧੀਆਂ ਚ ਪ੍ਰਦਰਸ਼ਨ ਕਰਨ ਤੇ ਸਨਮਾਨਿਤ ਕੀਤਾ ਜਾਵੇਗਾ

ਭਦੌੜ ਤੋਂ ਵਿਜੈ ਜਿੰਦਲ