ਯੂ-ਟਿਊਬ 'ਤੇ ਇਸ ਵੀਡੀਓ ਨੇ ਤੋੜਿਆ 'Despacito' ਦਾ ਰਿਕਾਰਡ, 7 ਮਿਲੀਅਨ ਤੋਂ ਵੀ ਵੱਧ ਵਿਊਜ਼, ਵੇਖੋ ਵੀਡੀਓ

0
48

ਇਨ੍ਹੀਂ ਦਿਨੀਂ ਯੂ-ਟਿਊਬ ‘ਤੇ ਬੱਚਿਆਂ ‘ਚ ਇੱਕ ਵੀਡੀਓ ਬਹੁਤ ਮਸ਼ਹੂਰ ਹੋ ਰਹੀ ਹੈ। ਇੱਥੋਂ ਤੱਕ ਕਿ ਮਾਪੇ ਅਤੇ ਅਧਿਆਪਕ ਵੀ ਵੀਡੀਓ ਦੀ ਨਜ਼ਰ ਤੋਂ ਬਚ ਨਹੀਂ ਸਕੇ। ਸੋਮਵਾਰ ਨੂੰ ਬੇਬੀ ਸ਼ਾਰਕ ਨੇ 7.04 ਮਿਲੀਅਨ ਤੋਂ ਵੱਧ ਵਿਯੂਜ਼ ਦਾ ਨਵਾਂ ਰਿਕਾਰਡ ਕਾਇਮ ਕੀਤਾ। ਇਸ ਤੋਂ ਪਹਿਲਾਂ, 7.03 ਮਿਲੀਅਨ ਵਿਊਜ਼ ਦਾ

Source link