ਭਾਈ ਰੂਪਾ ਦੇ ਲੋੜਮੰਦ ਪਰਿਵਾਰਾਂ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ

0
212

31 ਮਾਰਚ 2020 (ਜਸਪਾਲ ਸਿੰਘ ਭਾਈਰੂਪਾ)ਕਰੋਨਾ ਵਾਇਰਸ ਦੇ ਡਰ ਤੋਂ ਸਰਕਾਰ ਵੱਲੋਂ ਕੀਤੇ ਗਏ ਪੰਜਾਬ ਬੰਦ ਦੇ ਕਾਰਨ ਪਿੰਡ ਭਾਈ ਰੂਪਾ ਦੇ ਵਾਸੀਆਂ ਵੱਲੋਂ ਅਤੇ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਸਮੂਹ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਵਰਕਰ ਭਾਈ ਰੂਪਾ ਵੱਲੋਂ ਲੰਗਰ ਹਾਲ ਵਿੱਚ ਲੋੜਮੰਦ ਪਰਿਵਾਰਾਂ ਲਈ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ