ਫੇਸਬੁੱਕ ਨੇ ਲੌਂਚ ਕੀਤੀ ਫ੍ਰੀ ਗੇਮਿੰਗ ਸਰਵਿਸ, ਕਲਾਉਡ ਗੇਮਿੰਗ ਮਾਰਕੀਟ 'ਚ ਰੱਖਿਆ ਪੈਰ

0
22

ਫੇਸਬੁੱਕ ਨੇ ਸੋਮਵਾਰ ਨੂੰ ਇਕ ਫ੍ਰੀ-ਟੂ-ਪਲੇਅ ਸਰਵਿਸ ਦੇ ਨਾਲ ਤੇਜ਼ੀ ਨਾਲ ਵੱਧ ਰਹੀ ਕਲਾਉਡ ਗੇਮਿੰਗ ਮਾਰਕੀਟ ਵਿੱਚ ਪੈਰ ਰੱਖਣ ਦਾ ਐਲਾਨ ਕਰ ਦਿੱਤਾ ਹੈ। ਨਵੀਂ ਕਲਾਉਡ ਗੇਮਿੰਗ ਸੇਵਾ ਯੂਜ਼ਰਸ ਨੂੰ ਸੋਸ਼ਲ ਨੈਟਵਰਕ ਦੇ ਅੰਦਰ ਗੇਮਾਂ ਖੇਡਣ ਦੀ ਆਗਿਆ ਦੇਵੇਗੀ। ਇਹ ਸੇਵਾ ਗੂਗਲ ਅਤੇ ਮਾਈਕ੍ਰੋਸਾੱਫਟ ਵਲੋਂ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ

Source link