Saturday, February 24, 2024
HomeNEWSPUNJABਪੱਤਰਕਾਰ ਜਸਵਿੰਦਰ ਕੁਮਾਰ ਨੂੰ ਲੱਗਾ ਗਹਿਰਾ ਸਦਮਾ ਮਾਤਾ ਜੀ ਦਾ ਦੇਹਾਂਤ

ਪੱਤਰਕਾਰ ਜਸਵਿੰਦਰ ਕੁਮਾਰ ਨੂੰ ਲੱਗਾ ਗਹਿਰਾ ਸਦਮਾ ਮਾਤਾ ਜੀ ਦਾ ਦੇਹਾਂਤ

ਭਦੌੜ 22 ਸਤੰਬਰ (ਵਿਕਰਾਂਤ ਬਾਂਸਲ) ਕਸਬਾ ਭਦੌੜ ਤੋਂ ਪਿਛਲੇ ਲੰਬੇ ਸਮੇਂ ਪੱਤਰਕਾਰੀ ਵਿੱਚ ਸੇਵਾ ਨਿਭਾ ਰਹੇ ਪੱਤਰਕਾਰ ਜਸਵਿੰਦਰ ਕੁਮਾਰ (ਗੋਗੀ) ਅਤੇ ਐਂਟੀਕਰੱਪਸ਼ਨ ਐਸੋਸੀਏਸ਼ਨ ਆਫ ਇੰਡਿਆਂ ਦੇ ਪੰਜਾਬ ਪ੍ਰਧਾਨ ਨਿਸੀਕਾਂਤ ਸਿੰਗਲਾ ਨੂੰ ਉਸ ਸਮੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਮਾਤਾ ਸ੍ਰੀਮਤੀ ਰਾਜ ਰਾਣੀ (68) ਪਤਨੀ ਪਵਨ ਕੁਮਾਰ ਸਿੰਗਲਾ ਦਾ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ। ਇਸ ਸਮੇਂ ਪ੍ਰੈਸ ਕਲੱਬ ਭਦੌੜ ਦੇ ਪੱਤਰਕਾਰ ਯੋਗੇਸ਼ ਸ਼ਰਮਾ, ਰਾਜਿੰਦਰ ਬੱਤਾ, ਸੁਰਿੰਦਰ ਬੱਤਾ, ਜਤਿੰਦਰ ਗਰਗ, ਰਾਜਿੰਦਰ ਵਰਮਾ, ਵਿਕਰਾਂਤ ਬਾਂਸਲ, ਮਨੀਸ਼ ਮਿੱਤਲ, ਸਾਹਿਬ ਸੰਧੂ, ਰਾਕੇਸ਼ ਗਰਗ, ਵਿਨੋਦ ਕਲਸੀ, ਵਿਜੈ ਜਿੰਦਲ, ਸੁਖਵਿੰਦਰ ਪਲਾਹਾ, ਤੇਜਿੰਦਰ ਸ਼ਰਮਾ, ਕਾਲਾ ਸ਼ਰਮਾ, ਸ਼ਸ਼ੀਕਾਂਤ, ਰਾਜਿੰਦਰ ਸਿੰਘ, ਗੁਰਵਿੰਦਰ ਸਿੰਘ, ਕੇਸ਼ਵ ਗਰਗ, ਬਲਜੀਤ ਸਿੰਘ, ਸੁਰਿੰਦਰ ਗੋਇਲ ਸ਼ਹਿਣਾ ਤੋਂ ਇਲਾਵਾ ਆੜ੍ਹਤੀਆ ਐਸੋਸੀਏਸ਼ਨ ਭਦੌੜ, ਸੈਲਰ ਐਸੋਸੀਏੇਸ਼ਨ ਭਦੌੜ, ਵਪਾਰ ਮੰਡਲ ਭਦੌੜ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਸਮਾਜ ਸੇਵੀਆਂ ਅਤੇ ਵੱਖ-ਵੱਖ ਕਲੱਬਾਂ ਦੇ ਅਹੁੱਦੇਦਾਰਾਂ ਨੇ ਜਸਵਿੰਦਰ ਕੁਮਾਰ ਗੋਗੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

RELATED ARTICLES

Most Popular

Recent Comments