ਪੰਜਾਬ ਹੋਮਗਾਰਡ ਡਿਪਾਰਟਮੈਂਟ ਵਿੱਚ ਰਿਟਾਇਰ ਹੋਏ ਸਰਦਾਰ ਭਗਵੰਤ ਸਿੰਘ 

0
148

40 ਸਾਲ ਦੀਆਂ ਸੇਵਾਵਾਂ ਨਿਭਾ ਕੇ ਪੰਜਾਬ ਹੋਮਗਾਰਡ ਡਿਪਾਰਟਮੈਂਟ ਵਿੱਚ ਰਿਟਾਇਰ ਹੋਏ ਸਰਦਾਰ ਭਗਵੰਤ ਸਿੰਘ

ਬਰਨਾਲਾ 28ਸਤੰਬਰ (ਵਿਜੈ ਜਿੰਦਲ) ਸਰਦਾਰ ਭਗਵੰਤ ਸਿੰਘ ਜੋ ਕਿ ਪੰਜਾਬ ਹੋਮਗਾਰਡ ਡਿਪਾਰਟਮੈਂਟ ਵਿੱਚੋਂ ਹੋਮਗਾਰਡ ਵਜੋਂ ਰਿਟਾਇਰ ਹੋਏ ਹਨ ਇਨ੍ਹਾਂ ਨੇ 1980 ਵਿੱਚ ਆਪਣੀਆਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੇ ਅਤੇ 2020 ਤੱਕ ਆਪਣੀਆਂ ਸੇਵਾਵਾਂ ਬਖ਼ੂਬੀ ਨਿਭਾਈਆਂ

ਮੁੱਖ ਅਫਸਰ ਬਲਜੀਤ ਸਿੰਘ ਨੇ ਦੱਸਿਆ ਕਿ ਸਰਦਾਰ ਭਗਵੰਤ ਸਿੰਘ ਨੇ ਬੜੀ ਹੀ ਇਮਾਨਦਾਰੀ ਅਤੇ ਵਫਾਦਾਰੀ ਨਾਲ ਆਪਣੀਆਂ ਸੇਵਾਵਾਂ

ਬਾਖੂਬੀ ਨਿਭਾਈਆਂ ਹਨ ਅਤੇ ਇਸ ਮੌਕੇ ਪਹੁੰਚੇ ਸਾਰੇ ਮੁੱਖ ਮਹਿਮਾਨਾਂ ਤੇ ਰਿਸ਼ਤੇਦਾਰਾਂ ਨੇ ਰਿਟਾਇਰਮੈਂਟ ਦੀ ਖੁਸ਼ੀ ਵਿੱਚ ਸਰਦਾਰ ਭਗਵੰਤ ਸਿੰਘ ਨੂੰ ਵਧਾਈਆਂ ਦਿੱਤੀਆਂ ਅਤੇ ਸਨਮਾਨਿਤ ਕੀਤਾ

ਇਸ ਮੌਕੇ ਪਹੁੰਚੇ ਪੰਜਾਬ ਹੋਮਗਾਰਡ ਡਿਪਾਰਟਮੈਂਟ ਦੇ ਸਾਰੇ ਅਫਸਰ ਮੌਜੂਦ ਸਨ ਮੌਕੇ ਤੇ ਮੌਕੇ ਉੱਤੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ ਸਰਦਾਰ ਐਸਐਚਓ ਬਲਜੀਤ ਸਿੰਘ

ਅਸਲ ਏਐੱਸਆਈ ਨਿਰਮਲ ਸਿੰਘ ਏਐੱਸਆਈ ਪਰਮੇਲ ਸਿੰਘ ਏਐੱਸਆਈ ਹਰਵੰਤ ਸਿੰਘ ਏ ਐੱਸ ਆਈ ਬੇਅੰਤ ਸਿੰਘ ਏਐੱਸਆਈ ਜਗਸੀਰ ਸਿੰਘ ਏਐਸਆਈ ਗੁਰਨਾਮ ਸਿੰਘ ਏਐੱਸਆਈ ਚਰਨਜੀਤ ਸਿੰਘ

ਮੁੱਖ ਮੁਨਸ਼ੀ ਹਰਪ੍ਰੀਤ ਸਿੰਘ ਮੁੱਖ ਮੁਨਸ਼ੀ ਸਰਬਜੀਤ ਸਿੰਘ ਮੁੱਖ ਮੁਨਸ਼ੀ ਕੇਸਰ ਸਿੰਘ ਗੁਲਾਬ ਸਿੰਘ ਚਰਨਜੀਤ ਚਰਨਦੀਪ ਕੁਮਾਰ

ਹਰਪਿੰਦਰ ਜੋਧ ਸਿੰਘ ਬਲਜਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਮੁਖਤਿਆਰ ਸਿੰਘ ਗੁਰਜੰਟ ਸਿੰਘ ਗੁਰਦੀਪ ਸਿੰਘ ਸੋਹਣ ਸਿੰਘ ਸੁਰਿੰਦਰ ਸਿੰਘ ਜੁੱਗਾ ਸਿੰਘ ਸ਼ਰੀਫ਼ ਖ਼ਾਨ

ਬਲਜੀਤ ਕੌਰ ਜਗਤਾਰ ਸਿੰਘ ਸੋਹਣਾ ਸਿੰਘ ਪਿ੍ੰਸੀਪਲ ਸਰਦਾਰ ਪਿਆਰਾ ਸਿੰਘ ਹਰਬੰਸ ਸਿੰਘ ਬਲਜੀਤ ਸਿੰਘ ਹਰਜੀਤ ਸਿੰਘ ਅਵਤਾਰ ਸਿੰਘ ਅੰਮ੍ਰਿਤਪਾਲ ਸਿੰਘ

ਸੰਦੀਪ ਪਾਲ ਸਿੰਘ ਆਦਿ