ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਭਦੌੜ ਵਿਖੇ ਦਿਲ ਦੇ ਮਰੀਜ਼ਾਂ ਤੇ ਗੋਡਿਆਂ ਦੇ ਮਰੀਜ਼ਾ ਦਾ ਇਲਾਜ਼ ਨੈਚਰੋਪੈਥੀ ਨਾਲ ਕੀਤਾ  

0
324

 ” ਹੁਣ ਦਿਲ ਦੀ ਬਾਈਪਾਸ ਸਰਜਰੀ ਜਾਂ ਸਟੰਟ ਪਵਾਉਣ ਦੀ ਜਰੂਰਤ ਨਹੀ ਨਾਂ ਹੀ ਗੋਡਿਆਂ ਦੇ ਅਪ੍ਰੇਸ਼ਨ ਕਰਵਾਉਣ ਦੀ ਲੋੜ ਹੈ ਇੰਨਾ ਦਾ ਹੱਲ ਪੰੰਜਾਬ ਨੈਚਰੋਪੈਥੀ ਨਾਲ ਕੀਤਾ ਜਾਂਦਾ ਹੈ ”                                                      ਭਦੌੜ 9 ਦਸੰਬਰ ( ਰਾਜੀਵ ਗਰਗ) ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਭਦੌੜ ਦੇ ਸੰਚਾਲਕ ਅਤੇ ਰਿਟਾਇਰਡ ਸੀ.ਐਮ.À. ਡਾ: ਗੁਰਮੇਲ ਸਿੰਘ ਵਿਰਕ ਨੇ  ਕੁਦਰਤੀ ਇਲਾਜ਼ ਪ੍ਰਣਾਲੀ ਨਾਲ ਭਿਆਨਕ ਤੋ ਭਿਆਨਕ ਬਿਮਾਰੀਆਂ ਦਾ ਇਲਾਜ਼ ਕੁਦਰਤੀ ਇਲਾਜ਼ ਪ੍ਰਣਾਲੀ ਨਾਲ ਕਰਕੇ ਲੋਕਾਂ ਨੂੰ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ                                                                                    ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਭਦੌੜ ਦੇ ਸੰਚਾਲਕ ਅਤੇ ਰਿਟਾਇਰਡ ਸੀ.ਐਮ.À. ਡਾ: ਗੁਰਮੇਲ ਸਿੰਘ ਵਿਰਕ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮਰੀਜ਼ ਨੰ: 1 ਦਵਿੰਦਰ ਕੌਰ ਉਮਰ 82 ਸਾਲ ਪਤਨੀ ਜਗਜੀਤ ਸਿੰਘ ਦਾ ਦਿਲ 35 ਪ੍ਰਤੀਸ਼ਤ ਕੰਮ ਕਦਾ ਸੀ ਜਿਸ ਨਾਲ ਬਲੱਡ ਪ੍ਰੈਸ਼ਰ, ਕਬਜ਼, ਗੈਸ਼ ਤੇਜ਼ਾਬ, ਖੱਟੇ ਡਕਾਰ, ਉਨੀਦਰਾਂਪਣ, ਉੱਚਾ ਸੁਣਨ ਦੀ ਬਿਮਾਰੀ ਲੱਗ ਗਈ ਸੀ ਡਾਕਟਰਾਂ ਨੇ ਦਿਲ ਦੀ ਬਿਮਾਰੀ ਦੇ ਲਈ ਬਾਈਪਾਸ ਸਰਜਰੀ ਸਟੰਟ ਤੇ ਦਵਾਈਆਂ ਖਾਣ ਦੀ ਸਲਾਹ ਦਿੱਤੀ ਮਰੀਜ਼ ਨੰ: 2 ਨੀਲਮ ਗਿੱਲ 52 ਸਾਲ ਪਤਨੀ ਰਜੀਵ ਗਿੱਲ ਦੇ ਦੋਵੇ ਗੋਡੇ ਖਰਾਬ ਸਨ ਇਸ ਤੋ ਇਲਾਵਾ ਹੋਰ ਵੀ ਸਾਰੇ ਜੋੜ ਦਰਦ ਕਰਦੇ ਸਨ ਡਾਕਟਰਾਂ ਨੇ ਗੋਡੇ ਦੇ ਅਪ੍ਰੇਸ਼ਨ ਦੀ ਸਲਾਹ ਦਿੱਤੀ ਇੰਨਾ ਦੋਵੇ ਮਰੀਜ਼ਾ ਨੇ ਕਈ ਨਾਮੀ ਹਸਪਤਾਲਾਂ ਵਿੱਚੋ ਆਪਣਾ ਇਲਾਜ਼ ਕਰਵਾਇਆ ਪਰੰਤੂ ਹਰ ਪਾਸਿਓ ਨਿਰਾਸ਼ਾ ਹੀ ਮਿਲੀ।ਆਖੀਰ ਇੰਨਾ  ਮਰੀਜ਼ਾਂ ਨੇ ਆਪਣਾ ਇਲਾਜ਼ ਕੁਦਰਤੀ ਇਲਾਜ਼ ਪ੍ਰਣਾਲੀ ਨਾਲ ਭਦੌੜ ਦੇ ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਵਿਖੇ   21 ਦਿਨ ਦਾਖਿਲ ਹੋ ਕੇ ਕਰਵਾਇਆ ਮਰੀਜ਼ਾਂ ਦਾ ਇਲਾਜ਼ ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਭਦੌੜ ਵਿਖੇ ਮੇਰੀ ਦੇਖ ਰੇਖ ਹੇਠ ਮੇਰੀ ਟੀਮ ਡਾ: ਮਨਪੀ੍ਰਤ ਸਿੰਘ ਵਿਰਕ ਨੈਚਰੋਪੈਥੀ, ਫਿਜੀਉਥਰੈਪੀ ਮਾਹਿਰ, ਡ;: ਉਪਿੰਦਰ ਸਿੰਘ ਵਿਰਕ ਐਮ.ਐਸ.ਆਰਥੋ ਹੱਡੀਆਂ ਦੇ ਮਾਹਿਰ, ਡਾ: ਸ਼ਿਵਾਂਗੀ ਵਿਰਕ ਨੈਚਰੋਪੈਥੀ ਖੁਰਾਕ ਯੋਗਾ ਦੀ ਮਾਹਿਰ ਜੋ ਕਿ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਦੇ ਨੈਚਰੋਪੈਥੀ ਹਸਪਤਾਲ ਵਿੱਚ ਬਤੌਰ ਇੰਚਾਰਜ਼ ਕੰਮ ਕੀਤਾ ਹੈ ਜੋ ਕਿ ਹੁਣ ਪੰਜਾਬ ਨੈਚਰੋਪੈਥੀ ਹਸਪਤਾਲ ਭਦੌੜ ਵਿਖੇ ਹਨ ਨੇ ਬਿਨਾ ਕਿਸੇ ਦਵਾਈ ਖੁਆਇਆ ਸਿਰਫ ਮਿੱਟੀ, ਪਾਣੀ, ਹਵਾ, ਔਰਗਨਿਕ ਖਾਧ ਖੁਰਾਕ, ਚੁੰਬਕੀ, ਫਿਜੀਉਥਰੈਪੀ ਨਾਲ ਇੰਨਾ  ਮਰੀਜ਼ਾਂ ਦਾ ਇਲਾਜ਼ ਕੀਤਾ ਅਤੇ ਇਹ ਦੋਵੇ ਮਰੀਜ਼ਾਂ ਦੀਆਂ ਸਾਰੀਆਂ ਦੀਆਂ ਸਾਰੀਆਂ ਬਿਮਾਰੀਆਂ ਠੀਕ ਹੋ ਗਈਆਂ ਹਨ।
ਫੋਟੋ ਕੈਪਸ਼ਨ: ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਦੇ ਸੰਚਾਲਕ ਡਾ: ਗੁਰਮੇਲ ਸਿੰਘ ਵਿਰਕ ਉਨ•ਾ ਦੇ ਬੇਟੇ ਡਾ: ਮਨਿੰਦਰ ਵਿਰਕ ਤੇ ਉਨ•ਾ ਦੀ ਪਤਨੀ ਡਾ: ਸ਼ਿਵਾਂਗੀ ਵਿਰਕ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੰਦੇ ਹੋਏ ਫੋਟੋ ਗਰਗ