HomeNEWSPunjabਜਮਹੂਰੀ ਕਿਸਾਨ ਸਭਾ ਦੇ ਆਗੂ ਮਾਸਟਰ ਜਸਪਾਲ ਸਰੀਂਹ ਮਹਿਲ ਕਲਾਂ ਦੀ  ਟੋਲ...

ਜਮਹੂਰੀ ਕਿਸਾਨ ਸਭਾ ਦੇ ਆਗੂ ਮਾਸਟਰ ਜਸਪਾਲ ਸਰੀਂਹ ਮਹਿਲ ਕਲਾਂ ਦੀ  ਟੋਲ ਟੈਕਸ ਮਹਿਲ ਕਲਾਂ ਤੇ ਲੱਗੇ ਧਰਨੇ ਦੌਰਾਨ ਮੌਤ 

ਮਹਿਲ ਕਲਾਂਂ  ਗੁਰਭਿੰਦਰ ਗੁਰੀ  ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਮਾ: ਯਸ਼ਪਾਲ ਸਿੰਘ ਮਹਿਲ ਕਲਾਂ ਇਸ ਦੁਨੀਆਂ ‘ਚ ਨਹੀਂ ਰਹੇ। ਉਹ ਅੱਜ ਟੋਲ ਪਲਾਜ਼ਾ ਮਹਿਲ ਕਲਾ ਨਜ਼ਦੀਕ ਲੱਗੇ ਕਿਸਾਨ ਮੋਰਚੇ ਦੌਰਾਨ ਧਰਨੇ ਨੂੰ ਸੰਬੋਧਨ ਕਰ ਰਹੇ ਸਨ, ਕਿ 4 ਵਜੇ ਕਰੀਬ ਅਚਾਨਕ ਅਟੈਕ ਹੋਣ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮਾ: ਯਸ਼ਪਾਲ ਸਿੰਘ ਮਹਿਲ ਕਲਾਂ ਪਿਛਲੇ ਲੰਮੇ ਸਮੇਂ ਤੋਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ।  ਉਨ੍ਹਾਂ ਦੇ ਇਸ ਅਚਾਨਕ ਵਿਛੋੜੇ ਨਾਲ ਲੋਕ ਪੱਖੀ ਸੰਘਰਸ਼ਾਂ ਨੂੰ ਵੱਡਾ ਘਾਟਾ ਪਿਆ ਹੈ

Must Read

spot_img
%d bloggers like this: