HomeNEWSPunjabਐਸਡੀਐਮ ਨੇ ਕੀਤਾ ਸੁਸਾਇਟੀ ਨੂੰ ਸਨਮਾਨਿਤ।

ਐਸਡੀਐਮ ਨੇ ਕੀਤਾ ਸੁਸਾਇਟੀ ਨੂੰ ਸਨਮਾਨਿਤ।

ਰਾਏਕੋਟ, 1 ਫਰਵਰੀ ( ਗੁਰਭਿੰਦਰ ਗੁਰੀ  ) ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਰਾਏਕੋਟ ਤੇ ਬਹੁਮੰਤਵੀ ਖੇਤੀ ਬਾੜੀ ਸਭਾ ਲਿਮਟਿਡ ਬੜੈਚ ਨੂੰ ਉਨ੍ਹਾਂ ਦੀ ਵਿਭਾਗ ’ਚ ਵਧੀਆਂ ਕਾਰਗੁਜ਼ਾਰੀ ਬਦਲੇ ਐਸ.ਡੀ.ਐਮ ਡਾ. ਹਿਮਾਂਸ਼ੂ ਗੁਪਤਾ ਵਲੋਂ ਰਜਿਸਟਰਾਰ ਤਾਜੇਸ਼ਵਰ ਸਿੰਘ ਤੇ ਸਕੱਤਰ ਮਨਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਰਜਿਸਟਰਾਰ ਤਾਜੇਸ਼ਵਰ ਸਿੰਘ ਕਿਸਾਨਾਂ ਨੂੰ ਹਰ ਸੁਵਿਧਾ ਉਪਲੱਬਧ ਕਰਵਾ ਰਹੇ ਹਨ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ  ਉਨ੍ਹਾਂ ਦਾ ਨਾਮ ਗਣਤੰਤਰ ਦਿਵਸ ਸਮਾਗਮ ’ਚ ਸਨਮਾਨਿਤ ਕੀਤੇ ਜਾਣ ਲਈ ਤਜ਼ਵੀਜ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਸਨਮਾਨ ਮਿਲਣ ’ਤੇ ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ , ਡੀਐਸਪੀ ਸੁਖਨਾਜ ਸਿੰਘ, ਜਗਤਾਰ ਸਿੰਘ ਅਤੇ ਹੋਰ ਮੁਲਾਜ਼ਮਾਂ ਵਲੋਂ ਮੁਬਾਰਕਬਾਦ ਦਿੱਤੀ ਗਈ।

Must Read

spot_img
%d bloggers like this: